
China Southern Airlines: ਦਿੱਲੀ-ਗੁਆਂਗਜ਼ੂ ਰੂਟ 'ਤੇ ਰੋਜ਼ਾਨਾ ਉਡਾਣਾਂ ਸ਼ੁਰੂ, ਹਵਾਈ ਯਾਤਰਾ 'ਚ ਆਵੇਗੀ ਵੱਡੀ ਤਬਦੀਲੀ?
China Southern Airlines 21 ਸਤੰਬਰ, 2026 ਤੋਂ ਦਿੱਲੀ ਅਤੇ ਗੁਆਂਗਜ਼ੂ ਵਿਚਕਾਰ ਰੋਜ਼ਾਨਾ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਰਹੀ ਹੈ। ਇਸ ਨਾਲ ਭਾਰਤ-ਚੀਨ ਰੂਟ 'ਤੇ ਯਾਤਰੀਆਂ ਦੀ ਸਮਰੱਥਾ ਵਧੇਗੀ, ਜਿਸ ਨਾਲ ਹੋਰ ਏਅਰਲਾਈਨਾਂ ਲਈ ਮੁਕਾਬਲਾ ਅਤੇ ਟਿਕਟਾਂ ਦੀਆਂ ਕੀਮਤਾਂ 'ਤੇ ਅਸਰ ਪੈ ਸਕਦਾ ਹੈ।
Read More















