
TCS ਕਰਮਚਾਰੀਆਂ ਦੇ ਘੱਟ ਰਹੇ ਪੈਸੇ? ਕੰਪਨੀ ਦਾ ਕਹਿਣਾ: ਨਵੇਂ ਲੇਬਰ ਕਾਨੂੰਨਾਂ ਕਾਰਨ ਹੋਏ ਬਦਲਾਅ
Tata Consultancy Services (TCS) ਦੇ ਮੁਲਾਜ਼ਮਾਂ ਦਾ ਦਾਅਵਾ ਹੈ ਕਿ ਹਾਲੀਆ ਅਪ੍ਰੇਜ਼ਲ (Appraisal) ਤੋਂ ਬਾਅਦ ਉਨ੍ਹਾਂ ਦੀ CTC (Cost to Company) ਘੱਟ ਗਈ ਹੈ ਅਤੇ ਹੱਥਾਂ 'ਚ ਆਉਣ ਵਾਲੀ ਤਨਖਾਹ (Take-home Salary) ਵੀ ਘੱਟ ਗਈ ਹੈ। TCS ਦਾ ਕਹਿਣਾ ਹੈ ਕਿ ਇਹ ਬਦਲਾਅ ਨਵੇਂ ਲੇਬਰ...
Read More















