India Real Estate: ਮਹਿੰਗਾਈ ਦਾ ਸੰਕਟ! ਜੰਗ ਕਾਰਨ ਬਿਲਡਿੰਗ ਮਟੀਰੀਅਲਸ ਦੀਆਂ ਕੀਮਤਾਂ ਅਸਮਾਨੀਂ, ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ
ਇਰਾਨ-ਇਜ਼ਰਾਈਲ ਵਿਚਾਲੇ ਵਧਦੇ ਤਣਾਅ ਨੇ ਭਾਰਤੀ ਰੀਅਲ ਅਸਟੇਟ ਸੈਕਟਰ ਨੂੰ ਵੱਡਾ ਝਟਕਾ ਦਿੱਤਾ ਹੈ। ਸਟੀਲ ਅਤੇ ਐਲੂਮੀਨੀਅਮ ਵਰਗੇ ਬਿਲਡਿੰਗ ਮਟੀਰੀਅਲਸ (Building Materials) ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਅਤੇ ਸਪਲਾਈ ਚੇਨ (Supply Chain) 'ਤੇ ਗੰਭੀਰ ਅਸਰ ਪਿਆ ਹੈ, ਜਿਸ ਕਾਰਨ...
Read More