Tissot India Launch: ਸਵਿਸ ਲਗਜ਼ਰੀ ਹੁਣ ਤੁਹਾਡੀਆਂ ਉਂਗਲਾਂ 'ਤੇ! Tissot ਨੇ ਭਾਰਤ 'ਚ ਖੋਲ੍ਹਿਆ ਆਪਣਾ E-commerce ਪਲੇਟਫਾਰਮ
ਸਵਿਸ ਲਗਜ਼ਰੀ ਘੜੀ ਬਣਾਉਣ ਵਾਲੀ ਕੰਪਨੀ Tissot ਨੇ ਭਾਰਤ ਵਿੱਚ ਆਪਣਾ ਡਾਇਰੈਕਟ-ਟੂ-ਕੰਜ਼ਿਊਮਰ (D2C) ਈ-ਕਾਮਰਸ ਪਲੇਟਫਾਰਮ ਲਾਂਚ ਕਰ ਦਿੱਤਾ ਹੈ। ਇਹ Swatch Group ਲਈ ਭਾਰਤੀ ਬਾਜ਼ਾਰ ਵਿੱਚ ਪਹਿਲੀ ਅਜਿਹੀ ਡਿਜੀਟਲ ਪਹਿਲ ਹੈ। ਇਸ ਕਦਮ ਦਾ ਮਕਸਦ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਡਿਜੀਟਲ ਲਗਜ਼ਰੀ...
Read More